Monday, November 5, 2012

ਰਾਤਾਂ ਦੀ ਨੀਂਦ ਦਿਨ ਦਾ ਚੈਨ ਖਾ ਗਿਆ

ਰਾਤਾਂ ਨੂੰ  ਤੂੰ ਯਾਦ......... ਬਣ ਬਣ ਆਵੇਂ 
ਕੱਲੀ ਨੂੰ ਬਿਸਤਰਾ ........ਵੱਡ ਵੱਡ ਖਾਵੇ 

ਵਿਛੋੜਾ ਇਹੋ ਜਿਹਾ ਸਾਡੇ ਪੱਲੇ ਪਾ ਗਿਆ 
ਰਾਤਾਂ  ਦੀ ਨੀਂਦ ਦਿਨ ਦਾ ਚੈਨ ਖਾ ਗਿਆ 

ਦਿੱਲ ਨਾਂ ਲਗਦਾ ਹੁਣ ਸਾਥੋਂ ਰੱਬਾ  ਯਾਰ ਬਿਨਾਂ 
ਕੁਝ  ਨਾ ਰਿਹਾ ਜਿੰਦਗੀ ਵਿੱਚ ਪਿਆਰ ਬਿਨਾਂ 

ਘੁਣ ਬਣ ਕੇ ਤੂੰ  ਖਾ ਗਿਆ ਮੇਰੀ ਜਿੰਦਗੀ ਨੂੰ 
ਕੋਡੀ ਭਾ ਤੂੰ  ਰੁਲਾ ਗਿਆ ਮੇਰੀ ਜਿੰਦਗੀ ਨੂੰ 

ਆ ਜਾ ਵੇ  ਹਾਣੀਆਂ ਦਿੱਲ ਮਿਲਣ ਨੂੰ ਕਰਦਾ 
ਡਾਢਿਆ ਨਾ ਸਤਾ ਦਿੱਲ ਮਿਲਣ ਨੂੰ ਕਰਦਾ 


No comments:

Post a Comment