Saturday, November 10, 2012

ਰਾਂਝਾ ਮਹਿਵਾਲ ਵੀ ਮਰਦਾ ਹੁਣ 'ਝੂਠੇ ਪਿਆਰ ਤੇ

ਰਾਂਝਾ ਕਹਿੰਦਾ ਸੁਣ ਹੀਰੇ 
ਤੂੰ ਪਿਆਰ ਕਰਦੀ ਪੈਸੇ 
ਕਾਰ ਨੂੰ 
ਪਿਆਰ ਵਿਕਦਾ ਮੁੱਲ ਹੁਣ 
ਵਿੱਚ ਬਾਜ਼ਾਰ ਨੂੰ 
ਕਦਰ ਨਹੀਂ ਸੱਚੇ ਪਿਆਰ ਦੀ 
ਰਾਂਝਾ ਵੀ ਵਿੱਕ ਗਿਆ ਹੁਣ 
ਵੇਖ ਸੋਨੇ ਦੇ ਹਾਰ ਨੂੰ 
ਅੱਜ ਸੋਹਨੀ ਨਹੀਂ ਵਹਿੰਦੀ 
ਵਿਚ ਝਨਾ ਦੇ 
ਮਹਿਵਾਲ ਵੀ ਸ਼ੁਦਾਈ ਹੋਇਆ
ਫਿਰਦਾ, ਵੇਖ ਹੁਸਨ ਬਾਜ਼ਾਰ ਦਾ
ਅੱਜ ਮੁੱਲ ਵਿਕਦੀਆਂ ਹੀਰ ਸੋਹਨੀ
ਵਿੱਚ ਬਾਜ਼ਾਰ ਦੇ
ਰਾਂਝਾ ਮਹਿਵਾਲ ਵੀ ਮਰਦਾ ਹੁਣ
'ਜਯੋਤੀ 'ਝੂਠੇ ਪਿਆਰ ਤੇ 

No comments:

Post a Comment