Tuesday, May 29, 2012

ਕਿਵੇਂ ਕਰਾ ਤੇਰਾ ਇਤਬਾਰ!!

ਹੁਣ ਇਹ ਗਲਾਂ ਨਹੀਂ ਭਾਓਂਦੀਆਂ ਮੈਨੂੰ!!
ਜਾ ਝੂਠਿਆ ਕਿਵੇਂ ਕਰਾ ਤੇਰਾ ਇਤਬਾਰ!!

ਅੱਜ ਵੀ ਵੱਸਦੀ ਤੇਰੇ ਦਿੱਲ ਵਿੱਚ ਉਹੋ!!
ਤੁੰ ਕਦੇ ਨਹੀਂ ਕੀਤਾ ਸੀ ਦਿੱਲੋਂ ਪਿਆਰ!!

ਕਦੇ ਕੀਤੇ ਸੀ ਸਾਡੇ ਨਾਲ ਜੋ ਵਾਦੇ!!
ਅੱਜ ਵੀ ਅਧੂਰੇ ਨੇ ਉਹੋ ਕੌਲ ਕਰਾਰ!!

ਰੋਂਦੀ ਰਹਿੰਦੀਨਾਂ ਸਾਰਾ ਸਾਰਾ ਦਿਨ ਰਾਤ!!
ਹੁੰਦਾ ਕਿਸਮਤ ਵਿੱਚ ਜੇ ਤੇਰਾ ਪਿਆਰ!!

ਇੱਕ ਵਾਰੀ ਤੂੰ ਕਹਿਕੇ ਵੇਖਦਾ ਮੈਨੂੰ!!
ਦਿੱਲ ਕੀ ਚੀਜ਼ ਜਾਂ ਦਿੰਦੀ ਤੇਰੇ ਤੌਂ ਵਾਰ!!

ਮੇਰਾ ਦਿੱਲ ਹੈ ਤੇਰੀਆਂ ਯਾਦਾਂ ਦਾ ਗੁਲਾਮ!!
ਤੇਰੇ ਬਿਨਾ ਹੋ ਗਈ ਜਿੰਦਗੀ ਬੇਕਾਰ!!

1 comment: