Wednesday, December 29, 2010

ਦੋਸਤ


ਦੋਸਤ ਓਹੋ ਜੋ ਮੁਸੀਬਤ
ਵਿਚ ਕੰਮ ਆਵੇ !!
ਜਾਂਉਹੋ ਜੋ ਦੁੱਖ ਵਿੱਚ ਛੱਡ
ਭੱਜ ਜਾਵੇ??
ਦੋਸਤ ਜਿੰਦਗੀ ਦੀ
ਸ਼ਾਨ ਹੁੰਦੇ !!
ਜਾਂ ਉਹੋ ਜੋ ਜੀਅ ਦਾ ਜ੍ੰਜ਼ਾਲ
ਹੁੰਦੇ??
ਦੋਸਤ ਹਮਰਾਜ ਹੁੰਦੇ !!
ਜਾਂ ਉਹੋ ਜੋ ਕੰਨਾ ਦੇ ਕੱਚੇ ਹੁੰਦੇ??
ਦੋਸਤ ਦਿੱਲ ਦੀ ਧੜਕਂਣ
ਹੁੰਦੇ!!
ਜਾਂ ਉਹੋ ਜੋ ਹਰ ਗੱਲ ਤੀਲੀ ਲਾਓਂਦੇ!??
ਦੋਸਤ ਹਰ ਵੇਲੇ ਜਾਨ ਦੇਣ ਨੂੰ
ਤਿਆਰ ਹੁੰਦੇ!!
ਜਾਂ ਉਹੋ ਜੋ ਫ੍ਸਲੀ ਬਥੇਰਾ ਹੁੰਦੇ??
ਦੋਸਤ ਘਰ ਦਾ ਦੀਵਾ ਹੁੰਦੇ!!
ਜਾਂ ਉਹੋ ਜੋ ਘਰ ਦੇ ਭੇਤੀ ਹੁੰਦੇ??
ਦੋਸਤ ਤਾਂ ਘਿਓ ਖਿਚੜੀ ਹੁੰਦੇ!!
ਦੋਸਤ ਤਾਂ ਵੱਡਮੁੱਲੇ ਹੁੰਦੇ!!
hide

hide

No comments:

Post a Comment