Monday, May 13, 2013

ਰਾਂਝਾ ਕਹਿੰਦਾ ਤੂੰ ਹੁਣ ਸੁਣ ਹੀਰੇ 
ਪਿਆਰ ਕਰਦੀ ਤੂੰ ਪੈਸੇ ਕਾਰ ਨੂੰ 

ਰੂਹ ਰਹੀ ਨਾ ਹੁਣ ਏ ਆਸ਼ਕਾਂ ਦੀ 
ਤੁਰ ਪਿਆ ਵਿਕਣ ਲੈ ਬਾਜ਼ਾਰ ਨੂੰ 

ਕਦਰ ਰਹੀ ਨਾ ਰਾਂਝਾ ਵਿਕਿਆ 
ਵੇਖ ਵਿਕਿਆ ਸੋਨੇ ਦੇ ਹਾਰ ਨੂੰ 

ਸੋਹਣੀ ਵਹਿੰਦੀ ਨਾ ਵਿੱਚ ਝਨਾ ਅੰਦਰ 
ਮਹਿਵਾਲ ਵੀ ਲੋਚੇ ਹੁਸਨ ਬਾਜ਼ਾਰ ਨੂੰ ................. jyoti dang

No comments:

Post a Comment