ਮੇਰੇ ਸਾਰੇ ਅਲਫਾਜ਼ ਮੋਏ ਹੋਏ !!
ਅੱਜ ਅਸੀਂ ਵੱਖ ਹੋਏ !!
ਕਵਿਤਾਵਾਂ ਮੇਰੀਆਂ ਚੁੱਪ ਹੋਈਆਂ!!
ਤੇਰੇ ਦਿਲ ਤੋ ਮੇਰੀਆਂ ਯਾਦਾਂ ਅੱਲਗ
ਹੋਈਆਂ !!
ਬੈਠ ਪਿੱਪਲੀ ਦੀਆਂ ਛਾਵਾਂ!!
ਤੱਕਦੀ ਆਂ ਮੈਂ ਤੇਰੀਆਂ ਰਾਹਾਂ!!
ਘੁੱਪ ਹਨੇਰੇ ਬੈਠੀ ਕੱਲੀ !!
ਇੱਹ ਵਿਰਹਾ ਪੀੜ ਕਿਵੇਂ ਮੈਂ ਝੱਲੀ!!
ਇਨ੍ਹਾਂ ਹਨੇਰਿਆਂ ਵਿੱਚ,
ਦਿੱਲ ਡੁੱਬ ਡੁੱਬ ਜਾਂਦਾਂ!!
ਜੱਦ ਨਾਲ ਪਰਛਾਂਵਾ ,
ਬਣ ਤੂੰ ਬੈਠ ਜਾਂਦਾ!!
ਤੂੰ ਕੀਤੇ ਇਕਰਾਰ ਨੂੰ,
ਗਲਤੀ ਕਹਿ ਦਿੱਤੀ!!
ਤੇਰੇ ਇਨਕਾਰ ਨੇ,
ਮੇਰੀ ਜਿੰਦ ਕੱਢ ਦਿੱਤੀ!!
mere sare alfaaj moye hoye
ajj assin wakhkh hoye
kavitanwan merian chupp hoiaan
tere dill to merian yadan allag hoian
baith pippali dian chawaa
takkdian aan main terian rahan
ghupp hanere baithi kalli
ihh virha peer kiven main jhalli
inhan hanerian wichch
dill dubb dubb janda
jadd naal parchanwan
ban toon baith janda
toon kite ikraar noon
galti kah ditti
tere inkaar ne
meri jind kadd ditti
No comments:
Post a Comment