ਅੱਜ ਕਿਨਾ ਮਤਲਬੀ ਇਨਸਾਨ!!
ਨਹੀਂ ਦਿਖਦਾ ਉਹਨੂੰ ਸਭ ਵਿਚ
ਭਗਵਾਨ!!
ਨਾ ਹੁੰਦਾ ਕਿਸੇ ਦੇ ਸੁੱਖ ਵਿੱਚ ਸੁੱਖੀ!!
ਨਾ ਹੁੰਦਾ ਕਿਸੇ ਦੇ ਦੁੱਖ ਵਿੱਚ ਦੁੱਖੀ!!
ਮਤਲਬ ਲਈ ਗਧੇ ਨੂੰ ਬਾਪ ਬਣਾਓਂਦਾ!!
ਫਿਰ ਉਹਨੂੰ ਸਭ ਪਿਆਰਾ ਨਜ਼ਰ ਆਓਂਦਾ!!
ਮਤਲਬ ਲਈ ਰੱਬ ਨੂੰ ਧਿਆਓਂਦੇ !!
ਫਿਰ ਉਹਨੂੰ ਟੱਕੇ ਭਾਅ ਨਾ ਪੁੱਛਦੇ!!
ਸਭ ਰਿਸ਼ਤੇ ਮਤਲਬ ਨਾਲ ਜੁੜੇ!!
ਔਖੇ ਵੇਲੇ ਕੋਈ ਨਾ ਖੜੇ!!
ਸਵਾਰਥੀ ਪੁਣੇ ਨੇ ਇਹੇ ਕੀ,
ਕਹਿਰ ਬਰਪਾਏਆ!!
ਇਨ੍ਹਾਂ ਕਪੁੱਤਾ ਨੇ ਮਾਂ ਬਾਪ ਨੂੰ,
ਵ੍ਰਿਥ ਆਸ਼ਰਮ ਪਹੁੰਚਾਇਆ!!
ਇਨ੍ਹਾਂ ਮਤਲਬੀਆਂ ਨੇ ਸਾਡੇ ਵਿਰਸੇ,
ਨੂੰ ਮਿੱਟੀ ਵਿੱਚ ਰੁੱਲਾਇਆ
aaj kina matlabi insaan!!
nahin dikhda unoon sabh
wich bhagwaan!!
na hunda kise de sukhkh wich sukhkhi!!
na hunda kise de dukhkh wich dukhkhi!!
matlab lai gadhe noon baap banaonda!!
fir unhnoon sabh piaara nazar aaonda!!
matlab lai rabb noon dhiaaonde!!
fir uhnoon take bhaa na puchde!!
sabh rishte matlab naal jure!
aokhe wele koi na khare!!
swaarth pune ne ih ki,
kahr barpaia!!
ihna kputta ne maa baap,
noon wridh aashrm phunchaia!!
inha matlabiaan ne sade virse noon,
mitti wich rulaaea!!
No comments:
Post a Comment