ਹਰ ਪਲ ਤੈਨੂੰ ਯਾਦ ਕੀਤਾ!!
ਹਰ ਪਲ ਤੇਰੇ ਨਾਂ ਕੀਤਾ!!
ਫਿਰ ਤੂੰ ਸਾਨੂੰ ਕਿਊਂ ਭੁਲਾ ਦਿਤਾ!!
ਰੂਹ ਪਿਆਸੀ ਏ!!
ਮਿਲਣ ਨੂੰ ਤਰਸਦੀ ਏ!!
ਤੂੰ ਕਿਊਂ ਮੈਨੂੰ ਯਾਦ ਬਣਾ ਦਿਤਾ!!
ਜਿੰਦਗੀ ਦੇ ਪੈਂਡੇ ਕਟੇਣੇ
ਹੋ ਗਏ ਨੇ ਕਿਨੇ ਔਖੇ!!
ਤੂੰ ਕਿਊਂ ਜਿੰਦਗੀ ਦਾ ਭਿਤ ਭੇੜ ਦਿਤਾ!!
ਮੇਰੇ ਸਾਰੇ ਚਾਅ ,ਸ੍ਧਰਾ ਸਭ ਅਧੂਰੇ!!
ਤੇਰੇ ਬਿਨਾ ਹੁਣ ਕੋਣ ਕਰੂ ਪੂਰੇ!!
ਤੂੰ ਕਿਊਂ ਮੇਰੇ ਨਾਲ ਦਗਾ ਕੀਤਾ!!
ਤੂੰ ਕਿਊਂ ਮੈਨੂੰ ਯਾਦ ਬਣਾ ਦਿਤਾ!!
har pal tanoon yaad kita!!
har pal tere naan kita!!
fir toon saanoon kioon bhula dita!!
rooh piaasi e!!
milan noon tarsdi e!!
toon kioon mainoon yaad bana dita!!
jindgi de painre katnen,
ho gae ne kine aoukhe!!
toon kioon jindgi da bhit bher dita!!
mere sare chaa, sadhra sabh adhoore!!
tere bina hun kon karoo poore!!
toon kioon mere naal daga kita!!
toon kioon mainoon yaad bana dita!!
No comments:
Post a Comment