ਪੁੰਗਰਦੇ ਫੁਲਾਂ ਨੂੰ ਤੋੜਦੇ ਕਿਓਂ ਹੋ!?!
ਤੋੜਕੇ ਫਿਰ ਮਿੱਟੀ ਚ ਰੋਲਦੇ ਕਿਓਂ ਹੋ!?!
ਕੁਖ ਦੇ ਵਿਚ ਲੜਕੀ ਆਈ,
ਇਹੇ ਜਾਣਕੇ ਜਿੰਦਗੀ ਦੇਣ ਤੋਂ,
ਪਹਿਲਾਂ ਮਾਰਦੇ ਕਿਓਂ ਹੋ!?!
ਛੋਟੀਆਂ ਛੋਟੀਆਂ ਬੱਚੀਆਂ ਨੂੰ,
ਵੇਸਵਾ ਬਜ਼ਾਰ ਵਿਚ ਵੇਚਦੇ ਕਿਓਂ ਹੋ!?!
ਕਲੀਆਂ ਨੂੰ ਫੂਲਾਂ ਬਨਣ ਤੋਂ,
ਪਹਿਲਾਂ ਹੀ ਮਰੋੜਦੇ ਕਿਓਂ ਹੋ!?!
ਡਰੋ ਲੋਕੋ ਉਸ ਰਬ ਤੋਂ,
ਇਸ ਜਿੰਦਗੀ ਵਿਚ ਏਨੇ,
ਪਾਪ ਕਮਾਓਂਦੇ ਕਿਓਂ ਹੋ!?!
pungrde fulan noon torde kioon ho?
torke fir mitti wich rolde kioon ho?
kukh de wich ladki ai,
eiho janke jindgi den ton,
pahlan marde kioon ho?
chotian chotian bachchian noon,
veswa bazaar wich vechde kioon ho?
kalian noon ful banan ton,
pahlan hi marorde kioon ho?
daro loko us rabb ton,
is jindgi wich eine,
paap kamande kioon ho?
wah ji wah ,jyoti ji tusi te gr8 ho
ReplyDelete