Sunday, October 24, 2010

ਮੈਨੂੰ ਮਿਲਿਆ ਇਕ ਸੋਹਣਾ ਵੀਰਾ!! mainoo milya ik sohna veera

ਮੈਨੂੰ ਮਿਲਿਆ ਇਕ ਸੋਹਣਾ ਵੀਰਾ!!
ਦਿਲ ਦਾ ਹੈ ਉਹ ਕੋਹੇਨੂਰ ਹੀਰਾ!!
ਨਾਮ ਉਹਦਾ ਰਵਿੰਦਰ ਜਹਾਂਗੀਰ!!
ਮਿਲ ਗਈ ਉਹਨੂੰ ਆਪਣੀ ਹੀਰ!!
ਵੇਖ ਨਹੀਂ ਸਕਦਾ ਵਹਿੰਦਾ ਹੋਇਆ,
ਕਿਸੇ ਦੀਆਂ ਅਖਾਂ ਤੋਂ  ਨੀਰ!!
ਪੇਸ਼ੇ ਤੋਂ ਓਹੋ ਅਧਿਆਪਕ!!
ਸੋਚਣ ਦਾ ਦਾਇਰਾ ਬੜਾ ਵਿਆਪਕ!!
ਕਰ ਰਿਹਾ ਓਹੋ'NET' ਦੀ ਤਿਆਰੀ!!
ਕਰਦਾ ਨਹੀਂ ਕਿਸੇ ਨਾਲ ਹੇਰਾ ਫੇਰੀ!!
ਓਹਦੇ ਸੋਨੇ ਰੰਗੇ  ਵਿਚਾਰ!!
ਦੇਂਦਾ ਹਰ ਕੋਈ ਓਹਨੂੰ ਅਸ਼ੀਰਵਾਦ!!
ਰੱਬਾ ਦੇਈਂ ਖੁਸ਼ੀਆਂ ਦਾ ਓਹਨੂੰ ਵਰਦਾਨ!!
ਪਾ ਦੇਂਦਾ ਹਰ ਕਵਿਤਾ ਵਿਚ  ਜਾੱਨ!!
ਵੰਡਦਾ ਰਹਿੰਦਾ ਓਹੋ ਮੁਸਕਾਨ!!
ਓਹੋ ਹੈ 'ਪੁੰਗਰਦੇ ਹਰਫਾਂ' ਦੀ ਸ਼ਾਨ


ਇਹ ਕਵਿਤਾ ਮੈਂ ਆਪਣੇ ਛੋਟੇ ਵੀਰੇ 'ਰਵਿੰਦਰ ਜਹਾਂਗੀਰ ' ਨੂੰ ਸਮਰਪਿਤ ਕੀਤੀ ਹੈ.


mainoo milya ik sohna veera
dil da hai oh kohinoor heera
naam uhda ravinder jahangir
mil gai ohnoon apni heer
vikh nahin sakda wahnda hoia
kise dian akhkhan ton neer
peshe ton uho adhiapak
sochan da diyera bara viyaapak
kar riha uho net di tiaari
karda nahin kise naal hera feri
uhde sone range wichaar
denda har koi uhnoon ashirwaad
rabba dein khushian da uhnoon vardaan
paa denda har kavita wich jaan
wandda rahnda uho muskaan
uho hai 'pungrde harfaan ' di shaan

No comments:

Post a Comment