ਕਿਊਂ ਕਰਦੇ ਛੋਟੀਆਂ
ਛੋਟੀਆਂ ਬੱਚੀਆਂ ਦਾ ਭੋਗ
ਛੋਟੀਆਂ ਛੋਟੀਆਂ ਕਲੀਆਂ
ਕਿਸੇ ਵਿਹੜੇ ਖਿਲੀਆਂ
ਹਰ ਘਰ ਜਗਮਗਾਓਂਦਾ
ਇਹਨਾ ਨਾਲ ਰੁਸ਼ਨਓਂਦਾ
ਗੰਦੇ ਲੋਕਾਂ ਲਈ ਇਹ ਮਜ਼ਾ
ਮਿਲਦੀ ਕਿਊਂ ਕਲੀਆਂ ਨੂੰ ਸਜ਼ਾ
ਰੋਜ਼ ਹੁੰਦੇ ਕਿੰਨੇ ਬਲਾਤਕਾਰ
ਕਿਊਂ ਨਹੀਂ ਬੱਚੀਆਂ ਲਈ ਸਤਿਕਾਰ
ਕਦੀ ਵਿਦਿਆ ਮੰਦਿਰ ਵਿਚ
ਕਦੀ ਘਰਾਂ,ਫੈਕਟਰੀਆਂ ਵਿਚ
ਆਓ ਸਾਰੇ ਰਲ ਮਿਲ ਜਾਈਏ
ਇਹਨਾਂ ਹੈਵਾਣਾ ਨੂੰ ਸਜ਼ਾ ਦਵਾਈਏ
ਪਰਿਵਾਰ ਦੇ ਪਹਿਰੇਦਾਰ ਬਣ ਜਾਓ
ਸਮਾਜ਼ ਦੇ ਸੇਵਾਦਾਰ ਬਣ ਜਾਓ
ih gande bhukhe log!
kioon karde chotian,
chotian bachchian da bhog!
chotian chotian kalian!
kise wihde khilian!
har ghar jagmagaonda!
ihna naal rushnaonda!
gande lokan lai ih maza!
mildian kioon kalian noon saza!
roz hunde kine balatkaar!
kioon nahin bachchian lai satkaar!
kadi vidia mabdir wich!
kadi gharan factrian wich!
aao sare ral mil jaie!
ihna haiwaana noon saza dawaie!
pariwaar de pahredaar ban jao!
samaz se sewadaar ban jayo!