ਜ਼ਫ਼ਾ ਕਰਨ ਵਾਲਿਆ ਜੇ ਤੂੰ ਬੇਗੁਨਾਹ ਸੀ
ਮੈਂ ਵੀੰ ਤਾਂ ਤੇਰੀ ਗੁਨਾਹਗਾਰ ਨਹੀਂ ਸੀ !!
ਇਲਜਾਮ ਲਗਾਕੇ ਛੱਡ ਤੁਰ ਗਿਆ ਸੀ
ਮੈਂ ਤਾਂ ਕਦੀ ਵੀੰ ਦਾਗਦਾਰ ਨਹੀਂ ਸੀ !!
ਮੈਂ ਕੀ ਏਨੀ ਮਾੜੀ ਸੀ ਪਿਆਰ ਤੇਰੇ ਲਈ
ਕੀ ਤੂਂ ਸੱਚਮੁਚ ਮੇਰਾ ਦਿਲਦਾਰ ਨਹੀਂ ਸੀ !!
ਜਦ ਪਤਾ ਚਲਿਆ ਤੂਂ ਬੇਵਫਾ ਨਿਕਲਿਆ
ਇਸ ਤੋਂ ਭੈੜਾ ਕੋਈ ਸਮਾਚਾਰ ਨਹੀਂ ਸੀ !!
ਛੱਡ ਗਿਆ ਸੀ ਤੂਂ ਜਿੰਦਗੀ ਨੂੰ ਵੀਰਾਨ ਬਣਾਕੇ
ਮਰ ਜਾਵਾਂ ਤੇਰੇ ਬਿਨਾ ਏਨੀ 'ਜੋਤੀ' ਲਾਚਾਰ ਨਹੀਂ ਸੀ !!
ਮੈਂ ਵੀੰ ਤਾਂ ਤੇਰੀ ਗੁਨਾਹਗਾਰ ਨਹੀਂ ਸੀ !!
ਇਲਜਾਮ ਲਗਾਕੇ ਛੱਡ ਤੁਰ ਗਿਆ ਸੀ
ਮੈਂ ਤਾਂ ਕਦੀ ਵੀੰ ਦਾਗਦਾਰ ਨਹੀਂ ਸੀ !!
ਮੈਂ ਕੀ ਏਨੀ ਮਾੜੀ ਸੀ ਪਿਆਰ ਤੇਰੇ ਲਈ
ਕੀ ਤੂਂ ਸੱਚਮੁਚ ਮੇਰਾ ਦਿਲਦਾਰ ਨਹੀਂ ਸੀ !!
ਜਦ ਪਤਾ ਚਲਿਆ ਤੂਂ ਬੇਵਫਾ ਨਿਕਲਿਆ
ਇਸ ਤੋਂ ਭੈੜਾ ਕੋਈ ਸਮਾਚਾਰ ਨਹੀਂ ਸੀ !!
ਛੱਡ ਗਿਆ ਸੀ ਤੂਂ ਜਿੰਦਗੀ ਨੂੰ ਵੀਰਾਨ ਬਣਾਕੇ
ਮਰ ਜਾਵਾਂ ਤੇਰੇ ਬਿਨਾ ਏਨੀ 'ਜੋਤੀ' ਲਾਚਾਰ ਨਹੀਂ ਸੀ !!
No comments:
Post a Comment