Wednesday, November 21, 2012

ਦੇਖ ਮੇਰੀ ਵਫ਼ਾ ਨੂੰ 
ਜਨਮ ਲੈਂਦੀ ਹਾਂ 
ਤੈਨੂੰ ਪਾਣ ਲਈ 
ਪਰ ਕਿਸਮਤ ਮੇਰੀ 
ਹਰ ਵਾਰ ਦੂਰ ਸੁੱਟ 
ਦੇਂਦੀ ਤੈਨੂੰ ਮੇਰੇ ਤੋਂ 
ਮੈਂ ਵੀ ਰੱਬ ਨਾਲ 
ਲਗਾਈ ਇਕ ਸ਼ਰਤ 
ਏ ਰੱਬਾ ਤੂੰ ਜੀਨੇ ਮਰਜ਼ੀ 
ਇਮਤਿਹਾਨ ਲੈ ਲੈ 
ਮੈਂ ਵੀ ਜਿਦੀ ਹਾਂ ਤੇਰੇ
ਵਰਗੀ, ਓਹਨੂੰ ਏਕ ਦਿਨ
ਪਾ ਕੇ ਹੀ ਮੁਕਤ ਹੋਵਾਂਗੀ
ਇਸ ਜਨਮਾਂ ਦੇ ਗੇੜ ਤੋਂ
ਚਾਹੇ ਉਹਦੇ ਲਈ ਕਿਨੇਂ
ਹੋਰ ਜਨਮ ਲੈਣੇ ਪੈਣ ਮੈਨੂੰ 
ਮੇਰੀ ਰੂਹ ਤਲਾਸ਼ਦੀ ਹੈ ਰੋਜ਼ ਤੇਨੂੰ 
ਉਹਨਾ ਗਲੀਆਂ ਮੁਹੱਲਿਆਂ ਵਿੱਚ 
ਜਿੱਥੇ ਅੱਜ ਵੀ ਵੱਸਦੀ ਏ ਯਾਦ ਤੇਰੀ 
ਸੋਹਣੀ ਸੀ ਮੈਂ ਤੇਰੀ ਮਹਿਵਾਲ ਤੂੰ ਮੇਰਾ 
ਕਰਦੇ ਸੀ ਖੂਬ ਪਿਆਰ ਇੱਕ ਦੂਜੇ ਨੂੰ 
ਫਿਰ ਇੱਕ ਇਹੋ ਜਿਹਾ ਵਕ਼ਤ ਆਇਆ 
ਮੁਸ਼ਕਿਲਾਂ ਦੇ ਝਨਾ ਵਿੱਚ ਜਦ ਮੈਂ ਵਹਿ 
ਗਈ, ਤੂੰ ਬਚਾਊਂ ਲਈ ਨਾਂ ਆਇਆ 
ਵਕ਼ਤ ਨੇ ਸਾਬਿਤ ਕਰ ਦਿੱਤਾ ਤੂੰ 
ਮੇਰਾ ਮਹਿਵਾਲ ਨਾ ਹੋ ਸਕਿਆ 
ਮੈਂ ਅੱਜ ਵੀ ਤੇਰੀ ਓਹੀ ਸੋਹਣੀ ਹਾਂ
ਜੋ ਤਲਾਸ਼ ਰਹੀ ਹੈ ਆਪਣੇ ਮਾਹੀ ਨੂੰ
ਹਰ ਗਲੀ ਮੁਹੱਲੇ ਹਰ ਜਨਮ ਤੈਨੂੰ ....

Monday, November 19, 2012

गर्मजोशी के नगर में मुझे तन्हाई मिली 
चांदनी चाही थी मगर मुझे गहने मिली!!

बुझ गया चिराग सूरज का शाम सहारा में 
फिर महो -अंजुम को जी उठाने की रुसवाई मिली!!

फिर कोई आया है मेरे सहने - खवाब में 
मेरे हर जखम को फिर कोई पुरवाई मिली !!

खूबसूरत आँखों को तेरी झील समझा था मैंने 
तैरने उतरी तो सागर की गहरे मिली !!!

फिर हो गई हैं यादें मेरी जख्मों की ताज़ा
फिर मेरी आँखों को 'ज्योति 'गोयाई मिली!!

Wednesday, November 14, 2012

क्या हमारा प्यार इतना कम है कि इन्हें हम छाती से न लगा पायें????

देखा है अक्सर मैंने लोगों को 
देखते हुए हिकारत की नजर से 
उन्हें जो ठीक से चल नहीं सकते 
जो देख और सुन नहीं सकते 

इस में इन मासूमों का दोष नहीं 
ये मैन्योंफैक्चारिंग डिफेक्ट भी नहीं 
ये एक जिम्मेदारी है जो मिली है 
सीधे पैदा करने वाले परमात्मा से 

वे एक अलग क्रिएशन है ,इसलिए
उन पर हमें अपना स्नेह और प्यार
ज्यादा देना और लुटाना ही चाहिए
यह जिम्मेदारी हमें सामूहिक मिली है

एक प्रयास करना चाहिए सब को
जिन पर परमात्मा की कृपा है
उन पर कृपा अपना स्नेह प्रेम
लूटने में भी हमें कायर न रहें

हमें चाहिए कि इसे ,हमें हमकी
खूबी मान कर उनका आदर करें
यह एक मौका है हम को दोस्तों
इस को पाकर हमें धन्य होना है

परमात्मा कि क्रिएशन का मजाक
परमात्मा का मज़ाक है दोस्तों
क्या हमारा प्यार इतना कम है
कि इन्हें हम छाती से न लगा पायें????

Saturday, November 10, 2012

ਰਾਂਝਾ ਮਹਿਵਾਲ ਵੀ ਮਰਦਾ ਹੁਣ 'ਝੂਠੇ ਪਿਆਰ ਤੇ

ਰਾਂਝਾ ਕਹਿੰਦਾ ਸੁਣ ਹੀਰੇ 
ਤੂੰ ਪਿਆਰ ਕਰਦੀ ਪੈਸੇ 
ਕਾਰ ਨੂੰ 
ਪਿਆਰ ਵਿਕਦਾ ਮੁੱਲ ਹੁਣ 
ਵਿੱਚ ਬਾਜ਼ਾਰ ਨੂੰ 
ਕਦਰ ਨਹੀਂ ਸੱਚੇ ਪਿਆਰ ਦੀ 
ਰਾਂਝਾ ਵੀ ਵਿੱਕ ਗਿਆ ਹੁਣ 
ਵੇਖ ਸੋਨੇ ਦੇ ਹਾਰ ਨੂੰ 
ਅੱਜ ਸੋਹਨੀ ਨਹੀਂ ਵਹਿੰਦੀ 
ਵਿਚ ਝਨਾ ਦੇ 
ਮਹਿਵਾਲ ਵੀ ਸ਼ੁਦਾਈ ਹੋਇਆ
ਫਿਰਦਾ, ਵੇਖ ਹੁਸਨ ਬਾਜ਼ਾਰ ਦਾ
ਅੱਜ ਮੁੱਲ ਵਿਕਦੀਆਂ ਹੀਰ ਸੋਹਨੀ
ਵਿੱਚ ਬਾਜ਼ਾਰ ਦੇ
ਰਾਂਝਾ ਮਹਿਵਾਲ ਵੀ ਮਰਦਾ ਹੁਣ
'ਜਯੋਤੀ 'ਝੂਠੇ ਪਿਆਰ ਤੇ 

ਬਚਪਨ ਦੇ ਉਹੋ ਸੰਗੀ ਸਾਥੀ ਕਿਥੇ ਚਲੇ ਗਏ

ਬਚਪਨ ਦੇ ਉਹੋ ਸੰਗੀ ਸਾਥੀ ਕਿਥੇ ਚਲੇ ਗਏ !!
ਸਾਥੀ ਉਹੋ ਪਿਆਰੇ ਪਿਆਰੇ ਸਾਡੇ ਕਿਥੇ ਚਲੇ ਗਏ !!

ਆਏ ਸਨ ਥੋੜੀ ਦੇਰ ਮੇਰੀ ਜਿੰਦਗੀ ਵਿੱਚ ਜੋ 
ਓਹੋ ਫੁੱਲ ਕੀ ਹੋਏ ਉਹੋ ਸਿਤਾਰੇ ਕਿਥੇ ਚਲੇ ਗਏ !!

ਅਹਿਸਾਸ ਉਹਨਾ ਦਾ ਅੱਜ ਤੱਕ ਵੀ ਮੋਜੂਦ ਹੈ ਮਗਰ 
ਮਹਫ਼ਿਲ ਤੋਂ ਉਠ ਕੇ ਜਾਂ ਤੋ ਪਿਆਰੇ ਕਿਥੇ ਚਲੇ ਗਏ !!

ਕਲ ਤਕ ਜੋ ਮੈਂ ਰੱਖੇ ਸਨ ਉਹਨਾਂ ਨੂੰ ਸੰਭਾਲ ਕੇ
ਨਾ ਜਾਣੇ ਅੱਜ ਉਹੋ ਖ਼ਤ ਤੇਰੇ ਕਿਥੇ ਚਲੇ ਗਏ !!

ਚਲਦੇ ਸੀ ਜੋ ਨਾਲ ਨਾਲ ਸਾਹਾਂ ਦੇ ਕਲ ਤਕ
ਸਬ ਤੋਂ ਅਜੀਜ਼ ਸਬ ਤੋਂ ਪਿਆਰੇ ਉਹੋ ਕਿਥੇ ਚਲੇ ਗਏ !!

ਅੱਖਾਂ ਨੇ ਜਿਨਾਂ ਦੀ ਯਾਦ ਵਿੱਚ ਸਿਖਿਆ ਸੀ ਰੋਣਾ
ਨਾ ਜਾਣੇ ਜਿੰਦਗੀ ਦੇ ਉਹੋ ਸਹਾਰੇ ਕਿਥੇ ਚਲੇ ਗਏ !!

ਏ 'ਜੋਤੀ "ਕਾਲੀ ਰਾਤ ਵਰਗੀ ਕਿਊਂ ਹੋ ਗਈ ਹੈਂ ਤੂੰ
ਉਹੋ ਚੰਦ ਕੀ ਹੋਏ ਉਹੋ ਸਿਤਾਰੇ ਕਿਥੇ ਚਲੇ ਗਏ !!

Tuesday, November 6, 2012

तुम मेरे सीने की साँस हो

तुम मेरे सीने की साँस हो
तुम मेरा सच्चा अहसास हो
तुम ही जीवन का राग हो
तुम ही मेरी हर बात हो 
तुम मेरे सीने की साँस हो

तुम दिल में हो मेरे रवां -रवां 
तुम ही दिल की धड़कन मेरे हो 
बहते हो बन रगों में लहू
तुम ही मेरे प्यार का रंग हो 
तुम मेरे सीने की साँस हो

प्रेम सच्चा हो साजन तुम्हीं
तुम मेरे अधरों की मुस्कान हो
जन्मों जन्मों की तुम प्यास हो
तुम ही जीवन की अंतिम आस हो
तुम मेरे सीने की साँस हो

हर उजाला तुम्ही से है सनम
मेरे जीवन के तुम आफताब हो
हर अँधेरा अब रहेगा मुझसे दूर
तुम मेरा हमनवां बन साथ हो
तुम मेरे सीने की साँस हो

तुम मेरी सोच हो मेरा ख्वाब हो
तुम ही हो ग़जल तुम ही गीत हो
लेखनी मैं बनूँ ऐसी ही प्रीत हो
हर जनम में तेरा ही साथ हो
तुम मेरे सीने की साँस हो 

Monday, November 5, 2012

ਰਾਤਾਂ ਦੀ ਨੀਂਦ ਦਿਨ ਦਾ ਚੈਨ ਖਾ ਗਿਆ

ਰਾਤਾਂ ਨੂੰ  ਤੂੰ ਯਾਦ......... ਬਣ ਬਣ ਆਵੇਂ 
ਕੱਲੀ ਨੂੰ ਬਿਸਤਰਾ ........ਵੱਡ ਵੱਡ ਖਾਵੇ 

ਵਿਛੋੜਾ ਇਹੋ ਜਿਹਾ ਸਾਡੇ ਪੱਲੇ ਪਾ ਗਿਆ 
ਰਾਤਾਂ  ਦੀ ਨੀਂਦ ਦਿਨ ਦਾ ਚੈਨ ਖਾ ਗਿਆ 

ਦਿੱਲ ਨਾਂ ਲਗਦਾ ਹੁਣ ਸਾਥੋਂ ਰੱਬਾ  ਯਾਰ ਬਿਨਾਂ 
ਕੁਝ  ਨਾ ਰਿਹਾ ਜਿੰਦਗੀ ਵਿੱਚ ਪਿਆਰ ਬਿਨਾਂ 

ਘੁਣ ਬਣ ਕੇ ਤੂੰ  ਖਾ ਗਿਆ ਮੇਰੀ ਜਿੰਦਗੀ ਨੂੰ 
ਕੋਡੀ ਭਾ ਤੂੰ  ਰੁਲਾ ਗਿਆ ਮੇਰੀ ਜਿੰਦਗੀ ਨੂੰ 

ਆ ਜਾ ਵੇ  ਹਾਣੀਆਂ ਦਿੱਲ ਮਿਲਣ ਨੂੰ ਕਰਦਾ 
ਡਾਢਿਆ ਨਾ ਸਤਾ ਦਿੱਲ ਮਿਲਣ ਨੂੰ ਕਰਦਾ 


Thursday, November 1, 2012

रंग मेहंदी का सजाया इन हाथों में

रंग लिया तेरी प्रीत से तन मन सजन 
रंग मेहंदी का सजाया इन हाथों में 
प्रीत की ओढ़ी मैंने तेरी चुनर
तुम ही हो मन देवता मेरे सजन
तेरी झूठी बातों पर वह रूठना मेरा 
आकर चुपके से मुंह चूमना तेरा 
धीरे से कानों में सुनाना प्रेम गीत
हैं स्मरण प्रतिक्षण मुझे मेरे सजन
वह तेरा गुस्सा तेरी मनुहार सब
मैंने है सहेजा हृदय में प्यार सब
हैं अभी तक भी बसे आँखों में पल
करते हैं मन को विकल मेरे सजन
भूल बैठी हूँ अपने अस्तित्व को
कर दिया सब कुछ तुम्हें अर्पण
मान रखा हैं तुम ही को मन देवता
हर अर्चना तुमको अर्पित है सजन jyoti dang